ਸੂਚਕ ਚਿੰਨ੍ਹ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Register mark (ਰੈਜਿਸਟਅ: ਮਾਕ) ਸੂਚਕ ਚਿੰਨ੍ਹ: ਨਕਸ਼ੇ ਦੇ ਹਰ ਕੋਨੇ ਤੇ ਇਕ ਛੋਟਾ ਕਾਟਾ (cross), ਜਿਸ ਨੂੰ ਇਕ ਤੋਂ ਵੱਧ ਰੰਗਾਂ ਵਿੱਚ ਛਾਪਿਆ ਜਾਂਦਾ ਹੈ। ਨਕਸ਼ੇ ਤੇ ਹਰ ਇਕ ਰੰਗ ਦੀ ਛਪਾਈ ਦਾ ਸਹੀਪਣ ਨਕਸ਼ੇ ਤੇ ਛਪੇ ਕਾਟਿਆਂ (crosses) ਤੋਂ ਮਾਲੂਮਾਅਤ ਕੀਤਾ ਜਾਂਦਾ ਹੈ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1545, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.